ਐਡਮਿੰਟਨ ਕੈਨੇਡਾ ਵਿੱਚ ਲਾਕਡਾਊਨ ਤੋਂ ਬਾਅਦ ਵਾਪਿਸ ਪਰਤੀ ਜ਼ਿੰਦਗੀ : ਐਡਮਿੰਟਨ ਸਨ
ਅਲਬਰਟਾ ਨੂੰ ਦੁਬਾਰਾ ਖੋਲ੍ਹਣ ਦੀ ਸੂਬਾਈ ਯੋਜਨਾ ਦੇ ਪੜਾਅ 1 ਕੁਝ ਕਾਰੋਬਾਰਾਂ ਨੂੰ ਦੁਬਾਰਾ ਚਾਲੂ ਕਰਨ ਦੀ ਆਗਿਆ ਮਿਲੀ ਹੈ ਅਤੇ ਲੋਕ ਐਡਮਿੰਟਨ ਦੀਆਂ ਗਲੀਆਂ ਵਿੱਚ ਵਾਪਿਸ ਪਰਤ ਕਰ ਰਹੇ ਹਨ, ਸ਼ਹਿਰ ਵਿੱਚ ਰੌਣਕਾਂ ਪਰਤਣ ਲੱਗੀਆਂ ਹਨ । ਹੁਣ 15 ਲੋਕਾਂ ਦੇ ਇਕੱਠ ਦੀ ਆਗਿਆ ਮਿਲ ਗਈ ਹੈ, ਕਾਰੋਬਾਰ ਖੁੱਲ ਰਹੇ ਹਨ । ਜ਼ਿੰਦਗੀ ਮੁੜ ਲੀਹਾਂ ਤੇ ਪਰਤਣ ਦੀ ਸ਼ੁਰੂਆਤ ਕਰ ਰਹੀ ਹੈ ।
ਐਡਮਿੰਟਨ ਕਨੇਡਾ ਵਿੱਚ ਲਾਕਡਾਊਨ ਤੋਂ ਬਾਅਦ ਜ਼ਿੰਦਗੀ ਦੁਬਾਰਾ ਆਪਣੇ ਰੰਗ ਬਿਖੇਰ ਰਹੀ ਹੈ – ਵੇਖੋ ਵੀਡੀਓ
( ਸ੍ਰੋਤ : ਐਡਮਿੰਟਨ ਜਰਨਲ )



Hits: 64
More Stories
ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨ੍ਹੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ : ਡਾ.ਜਗਤਾਰ
“ਟਰਮਰਿਕ ਲਾਟੇ” – ਰੈਸਿਪੀ ਵੀਡੀਓ