ਅਸੀਂ ਸੋਕੇ ਨੂੰ ਤੋੜਨ ਲਈ ਮੀਂਹ ਦੀ ਪ੍ਰਾਰਥਨਾ ਕੀਤੀ, ਪਰ ਹੁਣ ਇਕ ਨਵਾਂ ਖ਼ਤਰਾ ਸਾਡੇ ਕਿਸਾਨਾਂ ਦੇ ਸਿਰ ਮੰਡਰਾ ਰਿਹਾ ਹੈ – ਉਹ ਸਾਡੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਚੀਨ ਨਾਲ ਇਕ ਵਪਾਰਕ ਤਣਾਅ ਦੇ ਵਿਚਕਾਰ ਫਸ ਗਏ ਹਨ, ਚੀਨ ਆਸਟਰੇਲੀਆ ਤੋਂ ਆਉਣ ਵਾਲੀ ਜੌਂ ਦੀ ਫਸਲ ਉੱਪਰ 80% ਟੈਕਸ ਲਗਾਉਣ ਦੀ ਤਿਆਰੀ ਕਰ ਰਿਹਾ ਹੈ । (# 9 ਨਿਊਜ਼ ਆਸਟਰੇਲੀਆ)
ਆਸਰਟੇਲਿਆ ਦੇ ਕਿਸਾਨ ਆਸਟਰੇਲੀਆ ਅਤੇ ਚੀਨ ਦੀ ਡਿਪਲੋਮੈਟਿਕ ਲੜਾਈ ਦੇ ਵਿਚਕਾਰ ਪਿਸ ਰਹੇ ਹਨ । ਬੀਤੇ ਦਿਨੀ ਆਸਟਰੇਲੀਆ ਨੇ ਕਰੋਨਾ ਵਾਇਰਸ ਦੀ ਸੁਤੰਤਰ ਜਾਂਚ ਲਈ ਜੋ ਅੰਤਰਰਾਸ਼ਟਰੀ ਪੱਧਰ ਤੇ ਪੈਰਵਾਈ ਕੀਤੀ ਸੀ, ਦੱਸਿਆ ਜਾਂਦਾ ਹੈ ਕਿ ਚੀਨ ਇਸ ਤੋਂ ਡਾਢਾ ਖਫਾ ਹੈ ।
Hits: 68
More Stories
ਭਾਰਤ ਜਾਣ/ਆਉਣ ਵਾਲੀਆਂ ਅੰਤਰ ਰਾਸ਼ਟਰੀ ਉਡਾਣਾਂ 31 ਜੁਲਾਈ 2020 ਤੱਕ ਸਸਪੈਂਡ
ਵੇਖੋ ਕਿੱਡਾ ਅਜ਼ਗਰ ਨਿਕਲਿਆ ਕਾਰ ਇੰਜਣ ਵਿੱਚੋਂ
ਪੰਜਾਬ ਵਿੱਚ 516 ਸੇਵਾ ਕੇਂਦਰਾਂ ਨੇ ਕੀਤਾ ਦੁਬਾਰਾ ਕੰਮ ਸ਼ੁਰੂ