Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

Balbir Singh Dosanjh

ਜਦੋਂ ‘ਗੋਲਡਨ ਗੋਲ ‘ ਹੋ ਗਿਆ ਤਾਂ ਖੇਡ ਮੁੱਕ ਜਾਣੀ ਹੈ ?

ਬਲਬੀਰ ਸਿੰਘ ਦਾ ਜਨਮ ਸੁਤੰਤਰਤਾ ਸੰਗਰਾਮੀ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ 31 ਦਸੰਬਰ 1923 ਨੂੰ ਉਸ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ, ਤਹਿਸੀਲ ਫਿਲੌਰ ਵਿਚ ਹੋਇਆ ਸੀ।

ਉਲੰਪਿਕ ਖੇਡਾਂ ਦੇ ਤਿੰਨ ਗੋਲਡ ਮੈਡਲ, ਏਸ਼ਿਆਈ ਖੇਡਾਂ ਦਾ ਇਕ ਅਤੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਭਾਰਤ ਨੂੰ ਸੱਤ ਮੈਡਲ ਤੇ ਵਿਸ਼ਵ ਹਾਕੀ ਕੱਪ ਜਿਤਾਉਣ ਵਾਲੇ ਬਲਵੀਰ ਸਿੰਘ ਦੁਸਾਂਝ ਇਸ ਫਾਨੀ ਸੰਸਾਰ ਨੂੰ 25 ਮਈ 2020 ਨੂੰ ਅਲਵਿਦਾ ਕਹਿ ਗਏ ਹਨ । ਉਹ ਭਾਰਤੀ ਹਾਕ‌ੀ ਦਾ ਇੱਕ ਸੁਨਹਿਰੀ ਇਤਿਹਾਸ ਸਾਡੇ ਲਈ ਵਿਰਸੇ ਵਿੱਚ ਛੱਡ ਗਏ ਹਨ ।

Hits: 43

Spread the love
  •  
  •  
  •  
  •  
  •  
  •  
  •  
  •  
  •