Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

freepunjabiebooks

ਪੰਜਾਬੀ ਕਿਤਾਬਾਂ ਫਰੀ ਕਿਵੇਂ ਪੜੀਏ ?

ਪੰਜਾਬੀ ਕਿਤਾਬਾਂ ਫਰੀ ਕਿਵੇਂ ਪੜੀਏ ?

ਆਮ ਤੌਰ ਤੇ ਪੰਜਾਬੀ ਦੇ ਬਹੁਤ ਪਾਠਕ ਕਿਤਾਬਾਂ ਪੜਨ ਦੇ ਸ਼ੌਕੀਨ ਹਨ, ਪਰੰਤੂ ਉਹਨਾਂ ਨੂੰ ਈ – ਕਿਤਾਬਾਂ ਸੌਖਿਆਂ ਉਪਲੱਬਧ ਕਰਵਾਉਣਾਂ ਸਮੇਂ ਦੀ ਮੁੱਖ ਜ਼ਰੂਰਤ ਹੈ । ਸੋ ਫ੍ਰੀ ਪੰਜਾਬੀ ਈ ਬੁਕਸ.ਕਾਮ ਦਾ ਉਦੇਸ਼ ਵੱਖ -2 ਫਾਰਮੈਟਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਮੁਫਤ ਈ-ਕਿਤਾਬਾਂ ਪ੍ਰਦਾਨ ਕਰਨਾ ਹੈ । ਇੱਥੇ PDF, EPUB, AZW3, ODT ਆਦਿ ਫਾਰਮੈਟਾਂ ਵਿੱਚ ਈ ਕਿਤਾਬਾਂ  ਮੁਹੱਈਆ ਕਰਾੲੀਆਂ ਗਈਆਂ ਹਨ । ਕੋਈ ਵੀ ਮੁਫਤ ਵਿੱਚ ਈ ਕਿਤਾਬਾਂ ਨੂੰ ਵੇਖ ਅਤੇ ਡਾਉਨਲੋਡ ਕਰ ਸਕਦਾ ਹੈ।
ਪਾਠਕਾਂ ਨੂੰ ਈ-ਕਿਤਾਬਾਂ ਨੂੰ ਕਿਸੇ ਨਾਲ ਵੀ ਮੁਫ਼ਤ ਵਿਚ ਸਾਂਝਾ ਕਰਨ ਦੀ ਆਗਿਆ ਹੈ।

ਵੈੱਬਸਾਈਟ ਤੇ ਜਾਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ –

ਇਸ ਪੋਸਟ ਨੂੰ ਹਰ ਪੰਜਾਬੀ ਪਾਠਕ ਤੱਕ ਪਹੁੰਚਾਓ ਤਾਂ ਕਿ ਕੋਈ ਵੀ ਪੁਸਤਕ ਪਿਆਰਾ ਆਰਥਿਕ ਤੰਗੀ ਜਾਂ ਪੁਸਤਕਾਂ ਉਪਲੱਬਧ ਨਾ ਹੋਣ ਕਰਕੇ ਪੜਨ ਤੋਂ ਵਾਂਝਾ ਰਹਿ ਜਾਵੇ ।

WORLD’S FIRST & ONLY MARKETPLACE BUILDER
 That Gets You More Clients, Higher Amount Projects,
Builds Your Authority & Kills The Competition…


Simple Effortless Setup!!

Your Own Professional Branded Marketplace
100% Cloud Based Platform
Claim Your Share Of This
$1 Trillion Industry
GRAB ONCE IN A LIFETIME OPPORTUNITY
Get Instant Access to MarketPresso Now

Hits: 80

Spread the love
  •  
  •  
  •  
  •  
  •  
  •  
  •  
  •  
  •