Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

Punjab Government

ਪੰਜਾਬ ਸਰਕਾਰ ਵੱਲੋਂ ਅਧਿਆਪਿਕਾਂ ਅਤੇ ਕੰਪਿਊਟਰ ਫੈਕਲਟੀ ਦੇ ਆਨ ਲਾਈਨ ਤਬਾਦਲਿਆਂ ਸਬੰਧੀ ਅਰਜ਼ੀਆਂ ਪ੍ਰਾਪਤ ਕਰਨ ਦੀਆਂ ਤਰੀਕਾਂ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਅਧਿਆਪਿਕਾਂ ਅਤੇ ਕੰਪਿਊਟਰ ਫੈਕਲਟੀ ਦੇ ਆਨ ਲਾਈਨ ਤਬਾਦਲਿਆਂ ਸਬੰਧੀ ਅਰਜ਼ੀਆਂ ਪ੍ਰਾਪਤ ਕਰਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਤਬਾਦਲੇ ਕਰਵਾਉਣ ਦੇ ਚਾਹਵਾਨ ਅਧਿਆਪਿਕ ਅਤੇ ਕੰਪਿਊਟਰ ਫੈਕਲਟੀ 20 ਮਈ ਤੋਂ 27 ਮਈ 2020 ਤੱਕ ਆਪਣਾ ਡਾਟਾ ਆਨਲਾਈਨ ਅੱਪਲੋਡ ਕਰ ਸਕਦੇ ਹਨ ਅਤੇ ਸਟੇਸ਼ਨ ਦੀ ਚੋਣ ਬਾਅਦ ਵਿੱਚ ਜਨਤਿਕ ਸੂਚਨਾ ਰਾਹੀਂ ਜਾਰੀ ਕੀਤੀ ਜਾਵੇਗੀ।


Hits: 93

Spread the love
  •  
  •  
  •  
  •  
  •  
  •  
  •  
  •  
  •