Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

ਵੇਖੋ ਕਿੱਡਾ ਅਜ਼ਗਰ ਨਿਕਲ‌ਿਆ ਕਾਰ ਇੰਜਣ ਵਿੱਚੋਂ

ਵੇਖੋ ਕਿੱਡਾ ਅਜ਼ਗਰ ਨਿਕਲ‌ਿਆ ਕਾਰ ਇੰਜਣ ਵਿੱਚੋਂ

ਵੇਖੋ ਕਿੱਡਾ ਅਜ਼ਗਰ ਫੜਿਆ ਸੱਪ ਫੜਣ ਵਾਲੇ ਨੇ , ਅਜ਼ਗਰ ਕਾਰ ਇੰਜਣ ਵਿੱਚ ਲੁਕਿਆ ਹੋਇਆ ਸੀ , ਇਹ ਘਟਨਾ ਕੁਈਂਜ਼ਲੈਂਡ ਆਸਟਰੇਲੀਆ ਦੀ ਹੈ । ਸੱਪ ਫੜਨ ਵਾਲੇ ਨੇ ਬਿਨਾ ਕਿਸੇ ਦਸਤਾਨੇ ਦੇ ਨੰਗੇ ਹੱਥਾਂ ਨਾਲ ਇਸਨੂੰ ਫੜਿਆ ।ਸੱਪ ਫੜਨ ਵਾਲੇ ਨੇ ਦੱਸਿਆ ਕਿ ਗਰਮ ਇੰਜਨ ਕਾਰਨ ਅਜ਼ਗਰ ਲਈ ਇੱਥੇ ਅਰਾਮਦਾਇਕ ਜਗਾ ਸੀ । ਪਰ ਇਹ ਇੰਨਾ ਗਰਮ ਨਹੀਂ ਸੀ ਕਿ ਉਸਨੂੰ ਜਲਣ ਮਹਿਸੂਸ ਹੋਵੇ । ਇਸ ਲਈ ਘਰ ਤੋਂ ਚਲਣ ਵੇਲੇ ਤੁਰਨ ਤੋਂ ਪਹਿਲਾਂ ਆਪਣੀ ਕਾਰ ਚੰਗੀ ਤਰਾਂ ਚੈੱਕ ਕਰ ਕੇ ਚੱਲੋ ।

Source : The Today Show , Channel 9 Australia

Hits: 31

Spread the love
  •  
  •  
  •  
  •  
  •  
  •  
  •  
  •  
  •