Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

indian hockey-1985

1985 ਵਿੱਚ ਪਰਥ (ਆਸਟਰੇਲੀਆ) ਵਿਖੇ ਹਾਕੀ ਚੈਂਪੀਅਨਜ਼ ਟਰਾਫੀ ਇਤਿਹਾਸਕ ਤੇ ਯਾਦਗਾਰੀ ਮੈਚ ਦੀ ਛੋਟੀ ਜਿਹੀ ਵੀਡਿਓ

1985 ਵਿੱਚ ਪਰਥ (ਆਸਟਰੇਲੀਆ) ਵਿਖੇ ਹਾਕੀ ਚੈਂਪੀਅਨਜ਼ ਟਰਾਫੀ ਵਿੱਚ 19 ਨਵੰਬਰ 1985 ਨੂੰ ਭਾਰਤ ਤੇ ਪੱਛਮੀ ਜਰਮਨੀ ਵਿਚਾਲੇ ਖੇਡੇ ਗਏ ਉਸ ਇਤਿਹਾਸਕ ਤੇ ਯਾਦਗਾਰੀ ਮੈਚ ਦੀ ਛੋਟੀ ਜਿਹੀ ਵੀਡਿਓ ਜਿਸ ਵਿੱਚ ਭਾਰਤ ਨੇ 1-5 ਨਾਲ ਪਿੱਛੇ ਰਹਿਣ ਤੋਂ ਭਾਰਤ ਨੇ ਆਖਰੀ 9 ਮਿੰਟਾਂ ਵਿੱਚ 4 ਗੋਲ ਕਰ ਕੇ ਬਰਾਬਰੀ ਕੀਤੀ ਸੀ। ਇਸ ਵਿੱਚ ਇਕ ਗੋਲ ਫੁੱਲਬੈਕ ਪਰਗਟ ਸਿੰਘ ਦਾ ਵੀ ਸੀ ਜੋ 68ਵੇਂ ਮਿੰਟ ਵਿੱਚ ਆਪਣੇ ਪਾਲੇ ਤੋਂ ਅੱਗੇ ਵਧਦਿਆਂ ਕਰੀਬ ਸਾਰੀ ਜਰਮਨ ਟੀਮ ਨੂੰ ਡਾਜ਼ ਦੇ ਕੇ ਖ਼ੁਦ ਕੀਤਾ ਸੀ। ਮੁਹੰਮਦ ਸ਼ਾਹਿਦ ਦਾ ਫੀਲਡ ਗੋਲ ਅਤੇ ਆਖਰੀ ਮਿੰਟ ਵਿੱਚ ਕਾਰਵੈਲੋ ਦੀ ਪੈਨਲਟੀ ਸਟਰੋਕ ਵੀ ਯਾਦਗਾਰੀ ਪਲਾਂ ਵਿੱਚੋਂ ਇਕ ਹੈ ।

ਧੰਨਵਾਦ ਸਹਿਤ – ਨਵਦੀਪ ਗਿੱਲ , ਜਾਣਕਾਰੀ ਅਤੇ ਲੋਕ ਸੰਪਰਕ ਅਫਸਰ

Video courtesy – Narinder Batra

FIH Men’s Champions Trophy 1985.Zindagi ka pahla hockey match jiski radio commentary yaad hai…India coming back from 1-5 score against Germany to finally draw level. Isme full back Pargat Singh ka bhi ek adbhut goal tha…Final score 5-5.इसी‌‌ साल बोरिस बेकर ने अपना पहला विंबलडन टाइटल जीता था. इसी साल सुनील गावस्कर की क्रिकेट टीम ऑस्ट्रेलिया में चैंपियन बनी, बिल्कुल वर्ल्ड चैंपियन की तरह. इस‌ साल ने तय किया खेल मेरी जिंदगी का बेहद अहम हिस्सा बन जाएंगे. या‌ यह भी कह सकते हैं कि इस साल ने मेरी जिंदगी तय की..Video courtesy – Narinder Batra

Posted by Shailesh Chaturvedi on Wednesday, May 20, 2020

Hits: 86

Spread the love
  •  
  •  
  •  
  •  
  •  
  •  
  •  
  •  
  •